Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asraau. 1. ਆਸਰਾ, ਸਹਾਰਾ। 2. ਓਟ, ਪਨਾਹ। 1. support. 2. protection, security. ਉਦਾਹਰਨਾ: 1. ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥ Raga Raamkalee 3, Vaar 6:1 (P: 949). 2. ਸਭੋ ਭਜੈ ਆਸਰਾ ਚੁਕੈ ਸਭੁ ਸਰਾਉ ॥ Raga Sireeraag 5, Asatpadee 26, 1:3 (P: 70).
|
SGGS Gurmukhi-English Dictionary |
support, protection, security.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਆਸ਼੍ਰਯ ਨਾਮ/n. ਆਸਰਾ. ਆਧਾਰ. ਸਹਾਰਾ. “ਵਿਚਿ ਸਚਾ ਅਸਰਾਉ.” (ਮਃ ੩ ਵਾਰ ਰਾਮ ੧) 2. ਓਟ. ਪਨਾਹ. “ਚੁਕੈ ਸਭ ਅਸਰਾਉ.” (ਸ੍ਰੀ ਅ: ਮਃ ੫) “ਜਾਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|