Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asal⒤. ਖਰਾ, ਸਚਾ, ਵਾਸਤਵ ਵਿਚ। real. ਉਦਾਹਰਨ: ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥ Raga Saarang 4, Vaar 22, Salok, 1, 2:3 (P: 1246).
|
Mahan Kosh Encyclopedia |
ਕ੍ਰਿ. ਵਿ. ਅਸਲੋਂ. ਵਾਸ੍ਤਵ ਵਿੱਚ. ਦਰ ਹ਼ਕ਼ੀਕਤ. “ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ.” (ਸਵਾ ਮਃ ੧) ਦੇਖੋ- ਅਸਲ ੧. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|