Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asvaar. ਘੋੜੇ ਤੇ ਚੜਿਆ ਹੋਇਆ। rider. ਉਦਾਹਰਨ: ਇਕਿ ਹੋਏ ਅਸਵਾਰ ਇਕ ਨਾ ਸਾਖਤੀ ॥ Raga Maajh 1, Vaar 10:7 (P: 142).
|
English Translation |
n.m. see ਸਵਾਰ1, rider.
|
Mahan Kosh Encyclopedia |
ਫ਼ਾ. [اسوار] ਸਵਾਰ. ਅਸਪ-ਵਾਰ. ਵਿ. ਅਸ਼੍ਵਾਰੋਹੀ. ਘੋੜੇ ਪੁਰ ਚੜ੍ਹਿਆ ਹੋਇਆ। 2. ਆਰੋਹਿਤ. ਕਿਸੇ ਸਵਾਰੀ ਉੱਪਰ ਚੜਿਆ ਹੋਇਆ। 3. ਨਾਮ/n. ਰਸਾਲੇ ਦਾ ਸਿਪਾਹੀ. ਸੰ. अश्ववार. ਘੋੜੇ ਨੂੰ ਰੋਕਣ ਵਾਲਾ. ਜੋ ਘੋੜੇ ਦੀ ਚਾਲ ਆਪਣੇ ਵਸ਼ ਰੱਖੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|