Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asvaaraa. ਘੋੜੇ ਤੇ ਚੜਿਆ ਹੋਇਆ। rider.
ਉਦਾਹਰਨ:
ਕਹਤ ਕਬੀਰ ਭਲੇ ਅਸਵਾਰਾ ॥ Raga Gaurhee, Kabir, 31, 3:1 (P: 329).

Mahan Kosh Encyclopedia

ਨਾਮ/n. ਚੜ੍ਹਾਈ. ਕੂਚ. ਜਿਵੇਂ- “ਖ਼ਾਲਸੇ ਨੇ ਅੱਜ ਅਸਵਾਰਾ ਕਰਨਾ ਹੈ.” (ਲੋਕੋ) 2. ਪਰਲੋਕ ਗਮਨ. ਗੁਰੁਪੁਰੀ ਸਿਧਾਰਨਾ. “ਨਾਵੀਂ ਪਾਤਸ਼ਾਹੀ ਦਾ ਅਸਵਾਰਾ ਕਿਸ ਪ੍ਰਕਾਰ ਹੋਇਆ?” (ਭਗਤਾਵਲੀ) 3. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ (ਬੀੜ). “ਬਹੁਰੋ ਲੇ ਜਾਵਹੁ ਅਸਵਾਰਾ.” (ਗੁਪ੍ਰਸੂ) 4. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜ ਧਜ ਨਾਲ ਕੱਢੀਹੋਈ ਅਸਵਾਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits