Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaaḋʰ. ਕਠਿਨਾਈ ਨਾਲ ਠੀਕ ਹੋਣ ਵਾਲਾ ਅਥਵਾ ਨਾ ਠੀਕ ਹੋਣ ਵਾਲਾ, ਲਾਇਲਾਜ। incorrigible, incurable. ਉਦਾਹਰਨ: ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥ Raga Aaasaa Ravidas, 1, 1:2 (P: 486).
|
SGGS Gurmukhi-English Dictionary |
incorrigible, incurable, not mendable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. incurable, intractable, refractory, unmanageable.
|
Mahan Kosh Encyclopedia |
ਸੰ. ਅਸਾਧ੍ਯ. ਵਿ. ਜਿਸ ਦਾ ਸਿੱਧ ਕਰਨਾ ਔਖਾ ਹੈ. ਕਠਿਨਤਾ ਨਾਲ ਹੋਣ ਵਾਲਾ। 2. ਅਜੇਹਾ ਰੋਗ, ਜੋ ਦੂਰ ਨਾ ਹੋਸਕੇ. ਜਿਸ ਦਾ ਇਲਾਜ ਨਾ ਹੋ ਸਕੇ. “ਅਸਾਧ ਰੋਗ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ.” (ਮਾਰੂ ਮਃ ੫) 3. ਦੇਖੋ- ਅਸਾਧੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|