Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaar. 1. ਮੀਂਹ ਦੀ ਧਾਰ ਵਾਂਗ, ਸਹਿਜ ਸੁਭਾ, ਆਪ ਮੁਹਾਰੇ। 2. ਲਾਪਰਵਾਹੀ। 3. ਬੇਖਬਰ, ਬੇਫਿਕਰ। 1. automatically, spontaneously. 2. indifference, unaware carefreeness, negligence. 3. ignorent, carefree. ਉਦਾਹਰਨਾ: 1. ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ. Raga Aaasaa, Kabir, 15, 3:1 (P: 479). 2. ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ. Raga Saarang 5, 129, 1:1 (P: 1229). 3. ਕਿਸਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ. Raga Sireeraag 1, Asatpadee 16, 3:3 (P: 63).
|
SGGS Gurmukhi-English Dictionary |
spontaneously, carefree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. meaningless, insubstantial, unreal. (2) n.m. width (of a wall); pl. traces, signs, characteristics.
|
Mahan Kosh Encyclopedia |
ਸਿੰਧੀ. ਵਿ. ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. “ਨਾ ਸੋਈਐ ਅਸਾਰ.” (ਸ. ਕਬੀਰ) 2. ਸੰ. ਸਾਰ ਰਹਿਤ. ਫੋਗ. ਫੋਕੜ। 3. ਤੁੱਛ. ਅਦਨਾ। 4. ਨਾਮ/n. ਇਰੰਡ। 5. ਚੰਦਨ। 6. ਅਗਰੁ। 7. ਸੰ. ਆਸਾਰ. ਵਰਖਾ ਦੀ ਧਾਰਾ. ਬੁਛਾੜ. “ਨੈਨਹੁ ਨੀਰ ਅਸਾਰ ਬਹੈ.” (ਆਸਾ ਕਬੀਰ) 8. ਅ਼. [آثار] ਆਸਾਰ. ਅਸਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ. ਲੱਛਣ। 9. ਦੇਖੋ- ਆਸਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|