Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asaah. 1. ਅਸਾਂ ਵਿਚ, ਸਾਡੇ ਵਿਚ। 2. ਅ+ਸਾਹ, ਸਾਹ ਤੋਂ ਬਿਨਾਂ। 1. in us, among us. 2. without breathing.
ਉਦਾਹਰਨਾ:
1. ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ. Raga Sireeraag 1, 10, 1:3 (P: 17).
2. ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ. Raga Maajh 1, Vaar 14, Salok, 1, 1:5 (P: 144).

SGGS Gurmukhi-English Dictionary
1. we/us. 2. without breath.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਅਸਾਂਹ) ਸੰ. अस्मासु. ਹਮਾਰੇ ਮੇਂ. ਅਸਾਡੇ ਵਿੱਚ. “ਅਉਗੁਣ ਸਭ ਅਸਾਹ.” (ਸ੍ਰੀ ਮਃ ੧) 2. ਅ-ਸਾਹ. ਸ੍ਵਾਸ ਬਿਨਾ. ਬਿਨਾ ਪ੍ਰਾਣ. “ਜੀਵਾਲੇ ਤਾਕਿ ਅਸਾਹ.” (ਮਃ ੧ ਵਾਰ ਮਾਝ) ਅਸਾਹ ਜੀਵਾਂ ਨੂੰ ਤੱਕਕੇ ਜ਼ਿੰਦਾ ਕਰ ਸਕਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits