Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asee. ‘ਮੈਂ’ ਦਾ ਇਕ ਪੁਰਖ ਬਹੁ ਵਚਨ, ਅਸੀਂ। we. ਉਦਾਹਰਨ: ਅਸੀ ਬੋਲ ਵਿਗਾੜ ਵਿਗਾੜਹ ਬੋਲ ॥ Raga Sireeraag 1, 30, 3:1 (P: 25).
|
SGGS Gurmukhi-English Dictionary |
we.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਸਿ। 2. ਦੇਖੋ- ਅੱਸੀ। 3. ਪੜਨਾਂਵ/pron. ਮੈਂ ਦਾ ਬਹੁ ਵਚਨ. ਅਸੀਂ. ਹਮ. We.{45} “ਅਸੀ ਖਤੇ ਬਹੁਤ ਕਮਾਵਦੇ.” (ਸਵਾ ਮਃ ੫) 4. ਵਿ. ਅਸਿਵਾਲਾ. ਖੜਗਧਾਰੀ. ਤਲਵਾਰਬੰਦ. “ਅਸੀ ਗਦੀ ਕੌਚੀ ਬਲ ਗਾਢੇ.” (ਚਰਿਤ੍ਰ ੪੦੫) ਤਲਵਾਰਧਾਰੀ ਗਦਾਧਾਰੀ ਕਵਚਧਾਰੀ. Footnotes: {45} ਬਾਦਸ਼ਾਹ ਮੈਂ (I) ਦੀ ਥਾਂ ਅਸੀਂ (We) ਵਰਤਦੇ ਹਨ. ਇਹ ਰੀਤਿ ਬਾਦਸ਼ਾਹ John (੧੧੯੯) ਤੋਂ ਚੱਲੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|