Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asoch. ਵਿਚਾਰਹੀਨ, ਸੋਚ ਹੀਨ। indiscriminate, undiscriminating. ਉਦਾਹਰਨ: ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥ Raga Aaasaa Ravidas, 1, 2:1 (P: 486).
|
SGGS Gurmukhi-English Dictionary |
indiscriminate, without thought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੋਚ (ਵਿਚਾਰ) ਹੀਨ. ਅਬੂਝ. “ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ.” (ਆਸਾ ਰਵਿਦਾਸ) 2. ਨਾਮ/n. ਚਿੰਤਨ ਕਰਨ ਦੀ ਕ੍ਰਿਯਾ ਦਾ ਅਭਾਵ. ਵਿਚਾਰਹੀਨਤਾ. ਅਬੋਧ ਦਸ਼ਾ. “ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਂਹੀ.” (ਸੋਰ ਰਵਿਦਾਸ) 3. ਸੰ. ਅਸ਼ੌਚ. ਨਾਮ/n. ਅਪਵਿਤ੍ਰਤਾ. ਅਸ਼ੁੱਧੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|