Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahaaj⒰. (ਸੰ.) ਨਾ ਅੰਗੀਕਾਰ ਕਰਨ ਯੋਗ, ਨਾ ਖਾਣ ਯੋਗ, ਅਖਾਜ। forbidden, prohibited. ਉਦਾਹਰਨ: ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ Raga Saarang 4, Vaar 14, Salok, 1, 2:2 (P: 1243).
|
SGGS Gurmukhi-English Dictionary |
uneatable, prohibited.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਹਾਜ) ਸੰ. ਅਹਾਰਯ੍ਯ. ਵਿ. ਨਾ ਲੈਜਾਣ ਲਾਇਕ। 2. ਭਾਵ- ਨਾ ਅੰਗੀਕਾਰ ਕਰਨ ਯੋਗ੍ਯ. “ਖਾਣਾ ਖਾਜ ਅਹਾਜੁ.” (ਮਃ ੧ ਵਾਰ ਸਾਰ) 3. ਅਖਾਦ੍ਯ. ਨਾ ਖਾਣ ਯੋਗ੍ਯ. ਅਭੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|