Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahirakʰ. ਈਰਖਾ, ਕਿਸੇ ਨੂੰ ਵੇਖ ਕੇ ਸੜਨਾ ਜਾਂ ਕੁੜਨਾ। envy, jealousy. ਉਦਾਹਰਨ: ਅਹਿਰਖ ਵਾਦੁ ਨ ਕੀਜੈ ਰੇ ਮਨ ॥ Raga Aaasaa, Kabir, 16, 1:1 (P: 479).
|
SGGS Gurmukhi-English Dictionary |
envy, jealousy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਈਰਸ਼ਾ. ਨਾਮ/n. ਹਸਦ. ਕਿਸੇ ਦੀ ਵਡਿਆਈ ਵੇਖਕੇ ਕੁੜ੍ਹਨਾ ਯਾ ਸੜਨਾ ਬਲਣਾ. “ਅਹਿਰਖ ਵਾਦ ਨ ਕੀਜੈ, ਰੇ ਮਨ!” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|