Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahé. 1. ਹੇ। 2. (ਵਿਨਾਸ਼) ਹੋਏ। 1. Oh!. 2.happen. ਉਦਾਹਰਨਾ: 1. ਜਉਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ Raga Sireeraag Ravidas, 1, 1:1 (P: 93). 2. ਸਾਧ ਸੰਗਿ ਮਿਲਿ ਹਰਿਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥ Raga Bilaaval 5, 103, 1:2 (P: 824).
|
SGGS Gurmukhi-English Dictionary |
1. Oh! 2. happens.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅਸ੍ਤਿ. ਹੈ। 2. ਵ੍ਯ. ਸੰਬੋਧਨ. “ਅਹੇ ਅਨੰਤਾ.” (ਸ੍ਰੀ ਰਵਿਦਾਸ) 3. ਹਏ (ਵਿਨਾਸ਼) ਦੀ ਥਾਂ ਭੀ ਇੱਕ ਥਾਂ ਅਹੇ ਸ਼ਬਦ ਆਇਆ ਹੈ, ਯਥਾ- “ਸਿਮਰਤ ਨਾਮ ਕੋਟਿ ਜਤਨ ਭਏ। ਸਾਧੁ ਸੰਗ ਮਿਲਿ ਹਰਿਗੁਣ ਗਾਏ, ਜਮਦੂਤਨ ਕੋ ਤ੍ਰਾਸ ਅਹੇ.” (ਬਿਲਾ ਮਃ ੫) 4. ਅ (ਨਾ) ਹੇ (ਹੈ). ਨਹੀਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|