Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahéree. ਸ਼ਿਕਾਰੀ। hunter. ਉਦਾਹਰਨ: ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥ Raga Dhanaasaree, Kabir, 2, 1:2 (P: 692).
|
SGGS Gurmukhi-English Dictionary |
hunter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਹੇਰੀਆ, ਅਹੇੜੀ) ਸੰ. ਆਖੇਟੀ. ਵਿ. ਸ਼ਿਕਾਰ ਕਰਨ ਵਾਲਾ. ਸ਼ਿਕਾਰੀ. “ਕਾਲ ਅਹੇਰੀ ਫਿਰੈ ਬਧਿਕ ਜਿਉ.” (ਧਨਾ ਕਬੀਰ) 2. ਨਾਮ/n. ਇੱਕ ਖ਼ਾਸ ਜਾਤੀ, ਜਿਸ ਦੀ ਇਹ ਸੰਗ੍ਯਾ ਸ਼ਿਕਾਰ ਕਰਕੇ ਹੀ ਹੋਈ ਹੈ. ਹੇੜੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|