Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgaa. 1. ਸਹਾਇਕ, ਅੰਗ ਕਰਨ ਵਾਲਾ। 2. ਅੰਗਾਂ ਨੂੰ। 3. ਸਾਥ, ਅੰਗ। 4. ਰਤਾ ਭਰ ਵੀ, ਥੋੜੇ ਜਿਹੇ ਵੀ। 1. helper, aide, assistant. 2. to limbs. 3. part and parcel; being. 4. a bit, some, a few. ਉਦਾਹਰਨਾ: 1. ਜਾ ਕਉ ਤੁਮ ਭਏ ਸਮਰਥ ਅੰਗਾ ॥ Raga Gaurhee 5, 110, 1:1 (P: 188). 2. ਚੋਆ ਚੰਦਨੁ ਮਰਦਨ ਅੰਗਾ ॥ Raga Gaurhee, Kabir, 11, 3:1 (P: 325). 3. ਤੁਮੑਰੀ ਸੇਵਾ ਤੁਮੑਾਰੇ ਅੰਗਾ ॥ Raga Bilaaval 5, 120, 1:3 (P: 828). 4. ਬਾਸੁਦੇਵ ਨਿਰੰਜਨ ਦਾਤੇ ਬਰਨਿ ਨ ਸਾਕਉ ਗੁਣ ਅੰਗਾ ॥ Raga Maaroo 5, Solhaa 11, 5:3 (P: 1082.
|
SGGS Gurmukhi-English Dictionary |
[Desi n.] Supporter, helper
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅੰਗਮ (ਪਿਆਰੇ) ਦਾ. “ਬਰਨਿ ਨ ਸਾਕਉ ਗੁਣ ਅੰਗਾ.” (ਮਾਰੂ ਸੋਲਹੇ ਮਃ ੫) ਦੇਖੋ- ਅੰਗ ੫। 2. ਦੇਖੋ- ਅੰਗਰਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|