Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgaar. ਅੱਗ ਦਾ ਭਖਦਾ ਅੰਗਾਰ ਭਾਵ ਆਤਮਕ ਗਿਆਨ, ਨਾਮ। burning coal. ਉਦਾਹਰਨ: ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥ Raga Aaasaa, Kabir 6, 4:2 (P: 477).
|
SGGS Gurmukhi-English Dictionary |
[Sk. n.] Live charcoal
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਅੰਗਿਆਰ) ਸੰ. अङ्गार. ਨਾਮ/n. ਅਗਨਿ ਰੂਪ ਹੋਇਆ ਲੱਕੜ ਅਥਵਾ- ਕੋਲੇ ਦਾ ਭਾਗ. Embers. “ਕਛੂਆ ਕਹੈ ਅੰਗਾਰ ਭਿ ਲੋਰਉ.” (ਆਸਾ ਕਬੀਰ) ਇਸ ਥਾਂ ਅੰਗਾਰ ਤੋਂ ਭਾਵ ਆਤਮਗ੍ਯਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|