Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺg⒤. 1. ਸਰੀਰ, (ਭਾਵ) ਗਲੇ ਨਾਲ। 2. ਸਰੀਰ। 3. ਨਾਲ, ਪੱਖ ਤੇ, ਪਿਠ ਤੇ, ਸਹਾਇਤਾ ਤੇ। 1. bossom. 2. body. 3. with, by the side, at the support of. ਉਦਾਹਰਨਾ: 1. ਜੋ ਪਿਰਿ ਮੇਲਿ ਲਈ ਅੰਗਿ ਲਾਏ ॥ Raga Maajh 5, 11, 4:2 (P: 97). 2. ਧ੍ਰਿਗੁ ਧਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ Raga Bilaaval 3, 1, 1:1 (P: 796). 3. ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ Raga Dhanaasaree 4, 33, 2:9 (P: 679).
|
SGGS Gurmukhi-English Dictionary |
1. body-part(s), limb(s); body, being. 2. to/for/with body/body-part.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|