Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺg⒰. 1. ਸਹਾਰਾ। 2. ਸਰੀਰ ਦੇ ਅੰਗ। 3. ਮੂੰਹ ਨਾ ਮੋੜਨਾ, ਪਰ੍ਹਾਂ ਨਾ ਹਟਨਾ। 4. ਸਹਾਈ, ਪੱਖ ਕਰਨ ਵਾਲਾ, ਸਹਾਇਤਾ ਕਰਨ ਵਾਲਾ। 1. support. 2. parts of the body, limbs. 3. not to hesitate or run away. 4. supporter, patron. ਉਦਾਹਰਨਾ: 1. ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ Raga Raamkalee 5, Vaar 8:3 (P: 961). 2. ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ Salok, Farid, 30:1 (P: 1379). ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥ Raga Goojree 5, Vaar 18ਸ, 5, 2:1 (P: 523). 3. ਜਉ ਤਨੁ ਚੀਰਹਿ ਅੰਗੁ ਨਾ ਮੋਰਉ ॥ Raga Aaasaa, Kabir, 35, 2:1 (P: 484). 4. ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ Raga Bilaaval 5, 30, 2:1 (P: 808).
|
SGGS Gurmukhi-English Dictionary |
1. body-part(s), limb(s); body, being. 2. to/for/with body/body-part. 3. part of being, owning, supporting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|