Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgooree. 1. ਕੋਮਲ, ਅੰਗੂਰ। 2. ਸਜਰਾ ਉਗਿਆ ਘਾਹ, ਕੋਮਲ ਘਾਹ (ਨਿਰੁਕਤ)। 1. `sprout. 2. green shoots, green plumes. ਉਦਾਹਰਨਾ: 1. ਚੰਚਲੁ ਚੀਤੁ ਨ ਰਹਈ ਠਾਇ॥ ਚੋਰੀ ਮਿਰਗੁ ਅੰਗੂਰੀ ਖਾਇ ॥ Raga Raamkalee 1, Oankaar, 23:1;2 (P: 932).
|
SGGS Gurmukhi-English Dictionary |
sprouts.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. light green. (2) n.f. soft, newly growing grass or leaves.
|
Mahan Kosh Encyclopedia |
ਨਾਮ/n. ਅੰਕੁਰਿਤ ਹੋਈ ਨਵੀਂ ਖੇਤੀ. ਨਵੀਂ ਫੁੱਟੀ ਹਰਿਆਈ. “ਚੋਰੀ ਮਿਰਗ ਅੰਗੂਰੀ ਖਾਇ.” (ਓਅੰਕਾਰ) “ਹਰੀ ਅੰਗੂਰੀ ਗਦਹਾ ਚਰੈ.” (ਗਉ ਕਬੀਰ) ਇਸ ਥਾਂ ਅੰਗੂਰੀ ਤੋਂ ਭਾਵ ਹੈ ਜਪ ਦਾਨ ਆਦਿਕ ਸ਼ੁਭ ਕਰਮ, ਅਤੇ ਗਧੇ ਤੋਂ ਭਾਵ ਹੈ ਅਭਿਮਾਨ। 2. ਅੰਗੂਰ ਤੋਂ ਬਣੀ ਹੋਈ ਵਸਤੁ, ਜੈਸੇ- ਸ਼ਰਾਬ ਸਿਰਕਾ ਆਦਿ। 3. ਵਿ. ਅੰਗੂਰ ਰੰਗਾ. ਅੰਗੂਰ ਜੇਹਾ ਹੈ ਜਿਸ ਦਾ ਰੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|