Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺch. ਅਗ, ਸੇਕ, ਮਾਮੂਲੀ ਦੁਖ । iota of suffering, scratch. ਉਦਾਹਰਨ: ਜੋ ਨਰ ਪੀਰਿ ਨਿਵਾਜਿਆ ਤਿਨੑਾ ਅੰਚ ਨ ਲਾਗ ॥ Raga Raamkalee 5, Vaar 21, Salok, 5, 1:2 (P: 966).
|
SGGS Gurmukhi-English Dictionary |
scratch, iota of suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अञ्च. ਧਾ. ਝੁਕਣਾ. ਪੂਜਣਾ. ਸਿੰਗਾਰਨਾ. ਮੰਗਣਾ. ਪ੍ਰਗਟ ਕਰਨਾ. ਹਟਾਉਣਾ. ਫੈਲਾਉਣਾ. ਜਮਾ ਕਰਨਾ। 2. अर्चि- ਅਰਚਿ. ਨਾਮ/n. ਅੱਗ ਦੀ ਲਾਟ. ਆਂਚ. ਭਾਵ- ਸੰਤਾਪ. “ਰਤੀ ਅੰਚ ਦੂਖ ਨ ਲਾਈ.” (ਭੈਰ ਅ: ਮਃ ੩) 3. ਸੰ. अञ्च. ਝਰੀਟ. ਰਗੜ. “ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ। ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨ ਲਾਗ.” (ਵਾਰ ਰਾਮ ੨, ਮਃ ੫) ਤਿੱਖੇ ਸੂਲਾਂ ਵਾਲੇ ਬਾਗ਼ ਵਿੱਚ ਰਹਿਕੇ ਭੀ ਕੰਡੇ ਦੀ ਝਰੀਟ ਨਹੀਂ ਲਗਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|