Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺchal⒰. ਪਲਾ, ਲੜ। skirt. ਉਦਾਹਰਨ: ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ Raga Gaurhee 5, 172, 2:1 (P: 218).
|
SGGS Gurmukhi-English Dictionary |
hem/edge/ border of clothing, i.e., grasp of (something important).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਚਰ, ਅੰਚਰਾ, ਅੰਚਲ, ਅੰਚਲਾ) ਸੰ. अञ्चल- ਅੰਚਲ. ਨਾਮ/n. ਦਾਮਨ. ਲੜ. ਪੱਲਾ. “ਅੰਚਲ ਗਹਿਆ ਸਾਧੁ ਕਾ.” (ਆਸਾ ਮਃ ੫ ਬਿਰਹੜੇ) “ਅੰਚਲਾ ਗਹਾਇਓ ਜਨ ਅਪਨੇ ਕਉ.” (ਨਟ ਮਃ ੫) 2. ਵਸਤ੍ਰ. “ਕਹੂੰ ਚੰਚਲਾ ਅੰਚਲਾ ਕੋ ਬਨਾਵੈ.” (ਚਰਿਤ੍ਰ ੪੦੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|