Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺjulee. ਦੁਹਾਂ ਹੱਥਾਂ ਦਾ ਬੁਕ ਬਣਾ ਕੇ ਸਿਰ ਤਕ ਲੈ ਜਾਣਾ, ਹੱਥ ਜੋੜ ਕੇ ਨਮਸਕਾਰ ਕਰਨਾ। obeisance with clasped hands. ਉਦਾਹਰਨ: ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ Raga Gaurhee 4, Sohlay, 4, 1:1 (P: 13).
|
SGGS Gurmukhi-English Dictionary |
obeisance with palms of hands held against each other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਜੁਰੀ) ਦੇਖੋ- ਅੰਜਲੀ। 2. ਦੇਵੋਂ ਹੱਥ ਜੋੜਨ ਦੀ ਕ੍ਰਿਯਾ, ਜੋ ਪ੍ਰਣਾਮ ਲਈ ਕਰੀਦੀ ਹੈ. “ਕਰਿ ਸਾਧੂ ਅੰਜੁਲੀ, ਪੁਨੁ ਵਡਾ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|