Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫarjaam⒤. ਅੰਦਰ ਦੀ ਜਾਣਨ ਵਾਲਾ। who poseses the faculty of knowing others’ thought. ਉਦਾਹਰਨ: ਨਰ ਨਾਰਾਇਣ ਅੰਤਰਜਾਮਿ ॥ Raga Gaurhee 1, 8, 3:3 (P: 153).
|
SGGS Gurmukhi-English Dictionary |
knower of one’s inside.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਤਰਜਾਮ, ਅੰਤਰਜਾਮੀ) ਸੰ. अन्तर्यामिन्- ਅੰਤਰਯਾਮੀ. ਵਿ. ਅੰਦਰ ਦੀ ਜਾਣਨ ਵਾਲਾ. ਮਨ ਦੀ ਬੁੱਝਣ ਵਾਲਾ। 2. ਅੰਤਹਕਰਣ ਵਿੱਚ ਇਸਥਿਤ ਹੋਕੇ ਪ੍ਰੇਰਣਾ ਕਰਨ ਵਾਲਾ. “ਠਾਕੁਰ ਅੰਤਰਜਾਮ.” (ਸਾਰ ਮਃ ੫) “ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|