Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫar⒰. 1. ਹਿਰਦਾ। 2. ਅੰਦਰ। 3. ਫਰਕ, ਵਿੱਥ। 1. heart, innerself. 2. within, inside. 3. difference, distance. ਉਦਾਹਰਨਾ: 1. ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ Raga Vadhans 3, Chhant 5, 2:3;4 (P: 570). ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ Raga Aaasaa 3, 48, 2:3 (P: 363). 2. ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ Raga Goojree, Trilochan, 1, 1:1 (P: 525). 3. ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ Raga Sireeraag Ravidas, 1, 1:1 (P: 93).
|
Mahan Kosh Encyclopedia |
ਦੇਖੋ- ਅੰਤਰ. “ਅੰਤਰੁ ਸੀਤਲੁ ਸਾਂਤਿ ਹੋਇ.” (ਆਸਾ ਅ: ਮਃ ੩) 2. ਮਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|