Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫ⒤. 1. ਅੰਤ ਸਮੇਂ, ਅਖੀਰ ਤੇ। 2. ਅਖੀਰ, ਵੇਖੋ ‘ਅੰਤ’। 1. in the end, at last. 2. end, extreme. ਉਦਾਹਰਨਾ: 1. ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41). 2. ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥ Raga Maajh 5, 28, 2:3 (P: 102).
|
SGGS Gurmukhi-English Dictionary |
[Var.] From amta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਓੜਕ ਨੂੰ. ਆਖ਼ਿਰਕਾਰ. “ਅੰਤਿ ਗਇਆ ਪਛੁਤਾਇ.” (ਸ੍ਰੀ ਮਃ ੩) 2. ਅੰਤ ਸਮੇਂ. ਮਰਨ ਵੇਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|