Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰ⒰. 1. ਹਨੇਰਾ। 2. ਮੂੜ, ਬੇਸਮਝ, ਬਿਲਕੁਲ ਨਾ ਸਮਝਣ ਵਾਲਾ, ਵੇਖੋ ‘ਅੰਧ’। 3. ਅੰਨਿਆਂ ਕਰਨ ਵਾਲਾ, ਵੇਖੋ ‘ਅੰਧ’। 4. ਘੁਪ, ਘੋਰ, ਵੇਖੋ ‘ਅੰਧ’। 5. ਅੰਨ੍ਹਾ, ਵੇਖੋ ‘ਅੰਧ’। 6. ਅਗਿਆਨੀ, ਬੇਸਮਝ। 7. ਅਗਿਆਨਤਾ ਵਾਲੇ ਕਰਮ। 8. ਅਗਿਆਨਤਾ ਵਾਲਾ। 1. darkness. 2. ignorant, foolish. 3. blinding darkness. 4. pitch (dark), stark. 5. blind, visually impaired. 6. ignorant, foolish. 7. foolish deed. 8. of ignorance. ਉਦਾਹਰਨਾ: 1. ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥ Raga Sireeraag 3, 43, 3:1 (P: 30). 2. ਤੀਜੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥ Raga Sireeraag 1, Pahray 4, 3:1 (P: 77). 3. ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ ॥ Raga Sireeraag 1, 13, 3:2 (P: 19). 4. ਅਗਿਆਨੀ ਅੰਧਾ ਅੰਧੁ ਅੰਧਾਰਾ ॥ Raga Maajh 3, Asatpadee 12, 5:2 (P: 116). 5. ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥ Raga Sireeraag 3, 43, 2:1 (P: 30). 6. ਮਨਮੁਖ ਅੰਧੁ ਐਸੇ ਕਰਮ ਕਮਾਏ ॥ Raga Maajh 3, 30, 7:2 (P: 127). 7. ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥ Raga Maajh 1, Vaar 2, Salok, 1, 1:4 (P: 138). 8. ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥ Raga Gaurhee 3, Chhant 5, 4:2 (P: 247).
|
SGGS Gurmukhi-English Dictionary |
1. darkness, ignorance. 2. blind. 3. ignorant, foolish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|