Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰulaa. 1. ਅਗਿਆਨੀ, ਅਸਲੀਅਤ ਨੂੰ ਨ ਦੇਖ ਸਕਨ ਵਾਲਾ, ਵੇਖੋ ‘ਅੰਧੁਲਾ’। 2. ਨੇਤਰਹੀਨ, ਅੰਨ੍ਹਾ, ਜੋਤਹੀਨ, ਵੇਖੋ ‘ਅੰਧੁਲਾ’ । 1. ignorant, unenlightened. 2. blind, visually impaired. ਉਦਾਹਰਨਾ: 1. ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ ॥ Raga Sireeraag 1, 13, 3:2 (P: 19). 2. ਜਿਉ ਅੰਧੁਲੈ ਹਥਿ ਟੋਹਣੀ ਹਰਿਨਾਮੁ ਹਮਾਰੈ ॥ Raga Aaasaa 1, 22, 6:1 (P: 422).
|
SGGS Gurmukhi-English Dictionary |
blind, ignorant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਧੁਲਉ) ਵਿ. ਅੰਧਕਾਰ ਸਹਿਤ। 2. ਅਗ੍ਯਾਨੀ. “ਅੰਧੁਲਉ ਧੰਧ ਕਮਾਈ.” (ਭੈਰ ਮਃ ੧) “ਭਰਮਿ ਭੁਲਾਣਾ ਅੰਧੁਲਾ.” (ਸ੍ਰੀ ਮਃ ੩) 3. ਹੰਕਾਰ ਵਿੱਚ ਮੱਤਾ. ਮਦਮੱਤ। 4. ਨਾਮ/n. ਅੰਧ. ਜਿਸ ਦੇ ਨੇਤ੍ਰ ਨਹੀਂ. ਅੰਨ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|