Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰulé. 1. ਅਗਿਆਨੀ, ਅਸਲੀਅਤ ਨੂੰ ਨ ਦੇਖ ਸਕਨ ਵਾਲਾ। 2. ਨੇਤਰਹੀਨ, ਅੰਨ੍ਹਾ, ਜੋਤਹੀਨ। 1. ignorant, unenlightened. 2. blind, visually impaired. ਉਦਾਹਰਨਾ: 1. ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥ Raga Maaroo 1, Solhaa 12, 11:3 (P: 1033). ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ Raga Dhanaasaree 5, 32, 2:1 (P: 679). 2. ਅਹਿਨਿਸਿ ਅੰਧੁਲੇ ਦੀਪਕੁ ਦੇਇ ॥ Raga Aaasaa 1, 18, 3:1 (P: 354).
|
|