Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰé. 1. ਅੰਨ੍ਹੇ, ਜੋਤਹੀਨ। 2. ਅਗਿਆਨੀ। 3. ਹੇ ਅੰਨ੍ਹੇ, ਹੇ ਅਗਿਆਨੀ। 4. ਅੰਨਿ੍ਹਆਂ (ਅਗਿਆਨੀਆਂ) ਵਾਲੇ। 1. blind, visually impaired. 2. ignorant, foolish unenlightened. 3. Oh blind! Oh ignorant!. 4. of blinds or ignorants. ਉਦਾਹਰਨਾ: 1. ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ Raga Raamkalee 3, Vaar 16, Salok, 2, 1:1 (P: 954). 2. ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥ Raga Sireeraag 3, Asatpadee 18, 4:2 (P: 65). 3. ਅੰਧੇ ਤੂੰ ਬੈਠਾ ਕੰਧੀ ਪਾਹਿ ॥ Raga Sireeraag 5, 74, 1:1 (P: 43). 4. ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ Raga Raamkalee 3, Vaar 10ਸ, 3, 2:1 (P: 951).
|
SGGS Gurmukhi-English Dictionary |
blind, ignorant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|