Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋʰér. 1. ਹਨ੍ਹੇਰਾ। 2. ਅਗਿਆਨਤਾ। 1. darkness. 2. ignorance. ਉਦਾਹਰਨਾ: 1. ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ Raga Gaurhee 5, Sukhmanee 23 Salok:1 (P: 293). ਮਿਟੇ ਅੰਧੇਰ ਭਏ ਪਰਗਾਸਾ ॥ Raga Bhairo 5, 27, 2:2 (P: 1143). 2. ਅਚਿੰਤ ਹਮਾਰੇ ਮਿਟੇ ਅੰਧੇਰ ॥ Raga Bhairo 5, Asatpadee 3, 5:2 (P: 1157).
|
SGGS Gurmukhi-English Dictionary |
darkness, ignorance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਧੇਰਾ) ਦੇਖੋ- ਅੰਧਕਾਰ. “ਅਗਿਆਨ ਅੰਧੇਰ ਬਿਨਾਸ.” (ਸੁਖਮਨੀ) 2. ਅਨ੍ਯਾਯ. ਬੇਇਨਸਾਫੀ। 3. ਅਗ੍ਯਾਨ। 4. ਵਿ. ਅਗ੍ਯਾਨੀ। 5. ਨੇਤ੍ਰਹੀਨ. ਅੰਧਾ. “ਕੋਟਿ ਪ੍ਰਗਾਸ ਨ ਦਿਸੈ ਅੰਧੇਰਾ.” (ਰਾਮ ਮਃ ੫) ਅਨੇਕ ਪ੍ਰਕਾਰ ਦੇ ਪ੍ਰਕਾਸ਼ ਹੋਣ ਪੁਰ ਭੀ ਅੰਨ੍ਹਾਂ (ਅੰਧਾ) ਨਹੀਂ ਦੇਖ ਸਕਦਾ. ਦੇਖੋ- ਦਿਸੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|