Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺn. 1. ਅਨਾਜ। 2. ਹੋਰ। 1. grain. 2. other, anyother, different. ਉਦਾਹਰਨਾ: 1. ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ Raga Aaasaa 1, Vaar 18ਸ, 1, 1:3 (P: 472). 2. ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗੵਾਨੀਅਹੁ ॥ Sava-eeay of Guru Ramdas, 13:3 (P: 1400).
|
SGGS Gurmukhi-English Dictionary |
1. staple food of grain. 2. other.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. foodstuff, victuals, cereal, grain.
|
Mahan Kosh Encyclopedia |
ਦੇਖੋ- ਅੱਨ. ਨਾਮ/n. ਅਨਾਜ. ਖਾਣ ਯੋਗ੍ਯ ਪਦਾਰਥ. “ਅੰਨ ਤੇ ਰਹਤਾ, ਦੁਖ ਦੇਹੀ ਸਹਤਾ.” (ਪ੍ਰਭਾ ਅ: ਮਃ ੫) 2. ਪ੍ਰਾਣ. “ਲਗੜੀਆ ਪਿਰੀ ਅੰਨ.” (ਵਾਰ ਮਾਰੂ ੨ ਡਖਣੇ ਮਃ ੫) 3. ਹੋਰ. ਦੂਜਾ. ਦੇਖੋ- ਅਨ੍ਯ. “ਅੰਨ ਮਾਰਗ ਤਜਹੁ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|