Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴹmriṫ⒤. 1. ਅਮਰ ਵਾਹਿਗੁਰੂ। 2. ਅਮਰ ਕਰ ਦੇਣ ਵਾਲਾ ਜਲ, ਆਬਿਹਿਯਾਤ। 3. ਜੀਵਨ ਦਾਨ ਦੇਣ ਵਾਲਾ ਪਦਾਰਥ। 1. eternal Lord, immortal Lord. 2. immortalizing water, nectar, elixir. 3. life giving substance. ਉਦਾਹਰਨਾ: 1. ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥ Raga Maajh 3, Asatpadee 16, 1:3 (P: 118). 2. ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥ Raga Maajh 3, Asatpadee 13, 4:2 (P: 119). ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ Raga Vadhans 3, Chhant 5 2:4 (P: 570). 3. ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥ Raga Bihaagarhaa 4, Chhant 2, 1:2 (P: 538).
|
SGGS Gurmukhi-English Dictionary |
holy/ divine/ noble/ superb/ life-giving/ eternalizing/ spiritually enlightening substance/ hymn/ words/ thought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|