Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺs. ਭਾਗ, ਹਿੱਸਾ, ਤਤ। part, constituent. ਉਦਾਹਰਨ: ਸਰਬਕਲਾ ਜਗਦੀਸੈ ਅੰਸ ॥ Raga Aaasaa 1, 12, 1:4 (P: 352).
|
SGGS Gurmukhi-English Dictionary |
essence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. part, portion, constituent, fraction, (maths) numerator; degree, point.
|
Mahan Kosh Encyclopedia |
ਸੰ. अंस्. ਧਾ. ਵਿਭਾਗ ਕਰਨਾ. ਵੰਡਣਾ. ਹਿੱਸੇ ਕਰਨਾ। 2. ਸੰ. ਅੰਸ਼. ਨਾਮ/n. ਹਿ਼ੱਸਾ (ਭਾਗ). 3. ਵੰਸ਼ ਦੀ ਥਾਂ ਭੀ ਅੰਸ ਸ਼ਬਦ ਵਰਤਿਆ ਜਾਂਦਾ ਹੈ, ਯਥਾ- “ਗੁਰੁਅੰਸ।“ 4. ਕਲਾ. ਸੋਲਵਾਂ ਹਿੱਸਾ. ਜਿਵੇਂ- ਇਸ ਪ੍ਰਸੰਗ ਵਿੱਚ ਅੰਸ਼ਮਾਤ੍ਰ ਭੀ ਸਚਾਈ ਨਹੀਂ। 5. ਦੇਖੋ- ਅੰਸੁ। 6. ਸੰ. अंस ਅੰਸ. ਮੋਢਾ. ਕੰਨ੍ਹਾ. “ਅੰਸ ਉਤੰਗ ਸਿੰਘ ਕੀ ਨ੍ਯਾਈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|