Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa. ਉਸ, ਉਹ। anyone, any. ਉਦਾਹਰਨ: ਨ ਰਿਜਕੁ ਦਸਤ ਆ ਕਸੇ ॥ Raga Maajh 1, Vaar 13, Salok, 1, 5:1 (P: 144).
|
English Translation |
v.imperative form of ਆਉਣਾ, come.
|
Mahan Kosh Encyclopedia |
ਸੰ. ਵ੍ਯ. ਚਾਰੇ ਪਾਸਿਓਂ. ਪੜਨਾਂਵ/pron. ਓਰ ਸੇ. “ਆ ਸਮੁਦ੍ਰ ਲੌ ਫਿਰੀ ਦੁਹਾਈ.” (ਦਿਲੀਪਰਾਜ) 2. ਤੀਕ. ਪ੍ਰਯੰਤ. ਤੋੜੀਂ। 3. ਉਪ. ਧਾਤੂਆਂ ਦੇ ਪਹਿਲੇ ਲਗਕੇ ਅਰਥ ਦੀ ਅਧਿਕਤਾ ਆਦਿ ਕਰਦਾ ਹੈ. ਜੈਸੇ- ਆਕੰਪਨ. ਆਗਮਨ, ਆਨਯਨ, ਆਰੋਹਣ ਆਦਿ. 4. ਪੰਜਾਬੀ ਵਿੱਚ ਫਾਰਸੀ ਹੇ ਦੀ ਥਾਂ ਸ਼ਬਦਾਂ ਦੇ ਅੰਤ ਆ ਹੋਜਾਂਦਾ ਹੈ. ਜੈਸੇ- ਪਰਦਹ ਦੀ ਥਾਂ ਪਰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|