Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaᴺdaa. ਅੰਡਾ। egg. ਉਦਾਹਰਨ: ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ Raga Maaroo 5, 14, 1:1 (P: 1002).
|
English Translation |
n.m. egg, ovum; informal, a zero.
|
Mahan Kosh Encyclopedia |
ਨਾਮ/n. ਅੰਡ. ਅੰਡਾ. “ਫੂਟੋ ਆਂਡਾ ਭਰਮ ਕਾ.” (ਮਾਰੂ ਮਃ ੫) 2. ਭਾਵ- ਅੰਡੇ ਦੇ ਆਕਾਰ ਦਾ ਬ੍ਰਹਮੰਡ। 3. ਅੱਖ ਦਾ ਡੇਲਾ। 4. ਫ਼ੋਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|