Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa-ee-aa. 1. ਆਈਆਂ ਹਨ। 2. ਸਹਾਇਕ ਕਿਰਿਆ। 3. ਧਾਰਨ ਕੀਤੀ। 1. have come. 2. auxiliary verb. 3. acquired. ਉਦਾਹਰਨਾ: 1. ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ Raga Sireeraag 1, Asatpadee 2, 1:2 (P: 54). 2. ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ Raga Gaurhee 4, Vaar 23:4 (P: 313). 3. ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ Raga Bihaagarhaa 3, Vaar 4ਸ, 3, 1:1 (P: 549).
|
|