Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aak. ਅੱਕ ਦਾ ਬੂਟਾ ਜਿਸ ਦੇ ਫੁਲ ਆਕਰਸ਼ਕ ਪਰ ਥੁੜ ਚਿਰੇ, ਕਉੜੇ ਤੇ ਵਿਹੁ ਭਰੇ ਹੁੰਦੇ ਹਨ। a plant which has very attractive flowers but are short lived, bitter and poisonous, its medicinal name is ‘calotropis procera, calotropis gigantea’. ਉਦਾਹਰਨ: ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ Raga Aaasaa 5, 127, 2:1 (P: 403).
|
Mahan Kosh Encyclopedia |
ਨਾਮ/n. ਅਰਕ. ਅੱਕ. “ਧਨ ਜੋਬਨ ਆਕ ਕੀ ਛਾਇਆ.” (ਧਨਾ ਛੰਤ ਮਃ ੧) 2. ਫ਼ਾ. [آک] ਆਕ. ਕਲੇਸ਼. ਦੇਖੋ- ਅਕ ੨ ਅਤੇ ੩। 3. ਅਵਗੁਣ. ਬੁਰਾਈ। 4. ਅ਼. [عاق] ਆਕ਼. ਵਿ. ਬੇਵਫ਼ਾ। 5. ਆਗ੍ਯਾ ਵਿਰੁੱਧ ਚਲਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|