Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰaṇ. 1. ਕਹਿਣ। 2. ਸਿਫ਼ਤ ਕਰਨ ਵਾਲਾ। 1. eulogise, glorify. 2. eulogist. ਉਦਾਹਰਨਾ: 1. ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥ Raga Maajh 1, Vaar 9ਸ, 1, 1:4 (P: 142). 2. ਆਖਣ ਵਾਲਾ ਕਿਆ ਬੇਚਾਰਾ ॥ Raga Aaasaa 1, 1, 4:1 (P: 349).
|
Mahan Kosh Encyclopedia |
(ਆਖਣਾ) ਕ੍ਰਿ. ਆਖ੍ਯਾਨ ਕਰਨਾ. ਕਥਨ ਕਰਨਾ. ਬੋਲਣਾ. ਕਹਿਣਾ. “ਆਖਣ ਵਾਲਾ ਕਿਆ ਵੇਚਾਰਾ”? (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|