Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰéṛ. ਸ਼ਿਕਾਰ ਦੀ। excitement of hunting, hunting instinct, instinct of chasing. ਉਦਾਹਰਨ: ਆਖੇੜ ਬਿਰਤਿ ਰਾਜਨ ਕੀ ਲੀਲਾ ॥ Raga Gaurhee 5, 81, 3:3 (P: 179).
|
SGGS Gurmukhi-English Dictionary |
hunting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਆਖੇਰ, ਆਖੇਰਬਿਰਤਿ, ਆਖੇੜਬਿਰਤਿ) ਦੇਖੋ- ਆਖੇਟ. ਨਾਮ/n. ਆਖੇਟ (ਸ਼ਿਕਾਰ) ਕਰਕੇ ਉਪਜੀਵਨ. ਸ਼ਿਕਾਰ ਦਾ ਪੇਸ਼ਾ। 2. ਸ਼ਿਕਾਰ ਖੇਡਣ ਦਾ ਅਭ੍ਯਾਸ. ਸ਼ਿਕਾਰ ਦਾ ਸ਼ੌਕ. “ਆਖੇਰਬਿਰਤਿ ਬਾਹਰਿ ਆਇਓ ਧਾਇ.” (ਭੈਰ ਮਃ ੫) “ਆਖੇੜਬਿਰਤਿ ਰਾਜਨ ਕੀ ਲੀਲਾ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|