Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aag⒤. 1. ਅੱਗ। 2. ਅਗਿਆਨਤਾ। 1. fire (lust, avarice). 2. ignorance. ਉਦਾਹਰਨਾ: 1. ਸੁਰਿ ਨਰ ਦਾਧੇ ਲਾਗੀ ਆਗਿ ॥ (ਭਾਵ ‘ਤ੍ਰਿਸ਼ਨਾ’ ਦੀ ਅੱਗ). Raga Gaurhee, Kabir, 24, 2:1 (P: 328). ਆਗਿ ਲਗਾਇ ਮੰਦਰ ਮੈਂ ਸੋਵਹਿ ॥ (ਵਿਸ਼ੈ ਵਿਕਾਰਾਂ ਦੀ ਅੱਗ ਲਾਕੇ). Raga Gaurhee, Kabir, 44, 5:2 (P: 332). 2. ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥ Raga Soohee 1, Asatpadee 4, 6:2 (P: 752).
|
SGGS Gurmukhi-English Dictionary |
1. fire. 2. fire of lust/ avarice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਅਗਨਿ. ਅੱਗ. “ਆਗਿ ਲਗਾਇ ਮੰਦਰ ਮਹਿ ਸੋਵਹਿ.” (ਗਉ ਕਬੀਰ) 3. ਸੰ. आज्ञा- ਆਗ੍ਯਾ. ਹੁਕਮ. ਦੇਖੋ- ਆਗ੍ਯਿ। 3. ਅਗ੍ਯਤਾ. ਅਗ੍ਯਾਨਤਾ. “ਸਬਦਿ ਨਿਵਾਰੀ ਆਗਿ, ਜੋਤਿ ਦੀਪਾਈਐ.” (ਸੂਹੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|