Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagʰaa-i. ਤ੍ਰਿਪਤ, ਰਜਨਾ (ਪਰੰਪਰਾ ਅਨੁਸਾਰ, ‘ਪੀਣ’ ਤੋਂ ਜੋ ਰਜ ਹੁੰਦਾ ਹੈ ਉਹ ਤ੍ਰਿਪਤ ਹੁੰਦਾ ਹੈ ਤੇ ‘ਖਾਣ’ ਤੋਂ ਜੋ ਹੁੰਦਾ ਹੈ ਉਹ ‘ਆਘਾਇ’ ਹੈ)। satiated. ਉਦਾਹਰਨ: ਜਿੰਨੑੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ Raga Maajh 5, Baaraa Maaha-Maajh, 8:5 (P: 135). ਗੁਰਸਿਖ ਪ੍ਰੀਤਿ ਗੁਰਮਿਲਿ ਆਘਾਇ ॥ (ਤ੍ਰਿਪਤ ਹੁੰਦਾ ਹੈ). Raga Gaurhee 4, 42, 1:3 (P: 164).
|
|