Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaj. ਨਹੂੰ। nails. ਉਦਾਹਰਨ: ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ॥ ਸਵਾ 4, Nal-y, 12:2 (P: 1400).
|
Mahan Kosh Encyclopedia |
ਸੰ. ਅਦ੍ਯ- ਕ੍ਰਿ. ਵਿ. ਅੱਜ. ਇਸ ਦਿਨ. “ਆਜ ਹਮਾਰੈ ਮੰਗਲਚਾਰ.” (ਬਸੰ ਮਃ ੫) 2. ਸੰ. ਆਜ. ਨਾਮ/n. ਅਜਾ (ਬਕਰੀ) ਦਾ ਘੀ ਅਥਵਾ- ਦੁੱਧ। 3. ਅ਼. ਆਜ. ਹਾਥੀ ਦਾ ਦੰਦ. ਦੰਦਖੰਡ। 4. ਹਾਥੀ ਦੀ ਹੱਡੀ। 5. ਫ਼ਾ. ਆਜ. ਇੱਛਾ. ਖ਼੍ਵਾਹਿਸ਼। 6. ਤੂੰਬੀ। 7. ਅ਼. ਆਜ ਹਮਲਾ. ਧਾਵਾ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|