Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aaṇ⒤. 1. ਲਿਆ ਕੇ, ਲਿਆ (‘ਮਹਾਨ ਕੋਸ਼’ ਇਥੇ ‘ਆਣਿ’ ਦੇ ਅਰਥ ‘ਅਗਨੀ’ ਕਰਦੇ ਹਨ)। 2. ਮਾਨ, ਪ੍ਰਤਿਸਟਾ। 3. ਕਰ (ਭਾਵ)। 4. ਓਟ, ਸਰਨ, ਆਸਰਾ। 1. with, let(some body come); fire. 2. honor, glory. 3. set it. 4. protection, cover, refuge.
ਉਦਾਹਰਨਾ:
1. ਸਚੁ ਬੂਝਣੁ ਆਣਿ ਜਲਾਈਐ ॥ Raga Sireeraag 1, 33, 2:3 (P: 25).
2. ਜਿਸ ਕੀ ਮੀਰਾ ਰਾਖੈ ਆਣਿ ॥ Raga Aaasaa 5, 21, 2:2 (P: 370).
3. ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ Raga Aaasaa 1, Vaar 22, Salok, 2, 5:1 (P: 474).
4. ਕਹਤ ਨਾਮ ਦੇਉ ਤਾ ਚੀ ਆਣਿ ਨਿਰਭੈ ਹੋਇ ਭਜੀਐ ਭਗਵਾਨ ॥ Raga Saarang, Naamdev, 1, 4:3;4 (P: 1252).

SGGS Gurmukhi-English Dictionary
[Desi v.] To be brought, to come from
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਅਗਨਿ. “ਸਚੁ ਬੂਝਣੁ ਆਣਿ ਜਲਾਈਐ.” (ਸ੍ਰੀ ਮਃ ੧) 2. ਸੰ. आणि. ਮਰਯਾਦਾ (ਮਰਜਾਦਾ). 3. ਸੁਗੰਦ. ਕ਼ਸਮ. ਸੌਂਹ। 4. ਪਤ. ਮਾਨ. ਪ੍ਰਤਿਸ਼੍ਠਾ. “ਨਾਮਦੇਉ ਤਾਚੀ ਆਣਿ.” (ਮਲਾ ਨਾਮਦੇਵ) 5. ਕ੍ਰਿ. ਵਿ. ਆਨਯਨ ਕਰਕੇ. ਲਿਆਕੇ. “ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits