Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaḋʰaaree. 1. ਜੋਗੀਆਂ ਦੀ ਭੀਖ ਮੰਗਣ/ਪਾਉਣ ਵਾਲੀ ਝੋਲੀ। 2. ਆਸਰਾ। 1. wallet in which Yogis put their aims. 2. support, mainstay. ਉਦਾਹਰਨਾ: 1. ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥ Raga Bilaaval, Kabir, 8, 1:1 (P: 856). 2. ਨਾਮੁ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥ Raga Aaasaa 5, 122, 1:2 (P: 401).
|
Mahan Kosh Encyclopedia |
ਦੇਖੋ- ਅਧਾਰੀ। 2. ਨਾਮ/n. ਆਸ਼੍ਰਯ. ਆਸਰਾ. “ਸਭਨਾ ਜੀਆ ਕਾ ਆਧਾਰੀ.” (ਮਾਰੂ ਸੋਲਹੇ ਮਃ ੩) 3. ਝੋਲੀ. ਥੈਲੀ “ਡੰਡਾ ਮੁੰਦ੍ਰਾ ਖਿੰਥਾ ਆਧਾਰੀ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|