Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aanér⒰. ਹਨੇਰਾ, ਅਗਿਆਨਤਾ। darkness, ignorance. ਉਦਾਹਰਨ: ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਿਣ ॥ Raga Raamkalee 3, Vaar 5:2 (P: 948).
|
Mahan Kosh Encyclopedia |
(ਆਨੇਰਾ) ਨਾਮ/n. ਅੰਧੇਰ. ਅੰਧਕਾਰ. ਹਨੇਰਾ। 2. ਅਵਿਦ੍ਯਾ. ਅਗ੍ਯਾਨ. “ਬਿਨ ਸਬਦੈ ਅੰਤਰਿ ਆਨੇਰਾ.” (ਮਾਝ ਅ: ਮਃ ੩) “ਘਟਿ ਚਾਨਣਾ ਆਨੇਰੁ ਬਿਨਾਸਣਿ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|