Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapanṛaa. ਆਪਣਾ। my. ਉਦਾਹਰਨ: ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥ Raga Gaurhee 5, Chhant 4, 4:2 (P: 249).
|
Mahan Kosh Encyclopedia |
ਪੜਨਾਂਵ/pron. ਨਿਜ ਦਾ. ਆਪਣਾ. ਅਪਨਾ. “ਆਪਨੜਾ ਪ੍ਰਭੁ ਨਦਰਿ ਕਰਿ ਦੇਖੈ.” (ਵਡ ਮਃ ੪) “ਆਪਨੜੈ ਘਰਿ ਹਰਿਰੰਗੋ ਕੀ ਨ ਮਾਣੇਹਿ”? (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|