Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapaa. 1. ਆਪਣਾ। 2. ਆਪਣਾ ਆਪ। 3. (ਜੀਵ ਦਾ) ਆਪਾ । 1. my own. 2. self, own self, one’s self. 3. self. ਉਦਾਹਰਨਾ: 1. ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ Raga Sireeraag 5, 97, 2:1 (P: 51). 2. ਆਪਾ ਪਦੁ ਨਿਰਬਾਣੁ ਨ ਚੀਨੑਿਆ ਇਨ ਬਿਧਿ ਅਭਿਉ ਨ ਚੂਕੇ ॥ Raga Aaasaa, Kabir, 1, 2:2 (P: 475). ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ॥ Raga Gaurhee, Kabir, 64, 2:1 (P: 337). 3. ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੵ ਨਾਮੁ ॥ Raga Parbhaatee 1, 7, 1:2 (P: 1329).
|
SGGS Gurmukhi-English Dictionary |
self, of/in self.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. selfhood, self, one's own person.
|
Mahan Kosh Encyclopedia |
ਨਾਮ/n. ਆਪਣੀ ਸੱਤਾ. ਆਪਾਭਾਵ। 2. ਹੌਮੈ. ਹੰਕਾਰ। 3. ਆਪਣੀ ਅਸਲੀਅਤ. “ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ.” (ਧਨਾ ਮਃ ੯) 4. ਮਰਾ. ਆਪਾ. ਪਿਤਾ. ਬਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|