Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapou. ਆਪਣੇ ਆਪ ਤੋਂ। from one’s own self. ਉਦਾਹਰਨ: ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥ Japujee, Guru Nanak Dev, 21:18 (P: 5).
|
SGGS Gurmukhi-English Dictionary |
by self (own/him/her/your/their).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਆਪ ਅਤੇ ਆਪਾ. ਅਪਨਪੌ। 2. ਅਪਨੇ ਸੇ. ਆਪ ਥੋਂ. “ਨਾਨਕ ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ.” (ਜਪੁ) ਜੇ ਕੋਈ ਸਮਝੇ ਕਿ ਮੇਥੋਂ ਕੁਝ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|