Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa-yaa. ਆਇਆ। auxiliary verb. ਉਦਾਹਰਨ: ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥ Salok, Kabir, 115:2 (P: 1370).
|
Mahan Kosh Encyclopedia |
ਕ੍ਰਿ. ਆਉਣ ਦਾ ਭੂਤ ਕਾਲ. ਆਇਆ. “ਬਗਾਂ ਭਿ ਆਯਾ ਚਾਉ.” (ਮਃ ੩ ਵਾਰ ਵਡ) 2. ਪੁਰਤ. ਨਾਮ/n. ਦਾਈ. ਧਾਤ੍ਰਿ। 3. ਫ਼ਾ. [آیا] ਵ੍ਯ. ਕ੍ਯਾ. ਕੀ. ਅਥਵਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|