Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aarjaa. 1. ਆਯੂ, ਉਮਰ। 2. ਜੀਵਨ (ਭਾਵ)। 1. age. 2. life. ਉਦਾਹਰਨਾ: 1. ਜੋ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru Nanak Dev, 7:1 (P: 2). 2. ਬਿਰਥੀ ਸਾਕਤ ਕੀ ਆਰਜਾ ॥ Raga Gaurhee 5, Sukhmanee 5, 6:1 (P: 269).
|
SGGS Gurmukhi-English Dictionary |
[n.] (from Sk. Âyu) Age
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਆਰਬਲਾ, age.
|
Mahan Kosh Encyclopedia |
ਸਿੰਧੀ. ਨਾਮ/n. ਆਯੁਖਾ. ਉਮਰ. ਅਵਸਥਾ. ਦੇਖੋ- ਅੰ. Age। “ਜੇ ਜੁਗ ਚਾਰੇ ਆਰਜਾ.” (ਜਪੁ) 2. ਅ਼. ਆਰਜ਼ਹ. ਰੋਗ. ਬੀਮਾਰੀ। 3. ਸੰ. ਆਰਯ੍ਯਾ. ਮਾਤਾ. ਮਾਂ। 4. ਇੱਕ ਛੰਦ. ਦੇਖੋ- ਗਾਹਾ ੩। 5. ਵਿ. ਸ਼੍ਰੇਸ਼੍ਠ ਇਸਤ੍ਰੀ. ਨੇਕ ਔਰਤ. “ਭਨੈ ਨਿਜ ਭਾਰਜਾ ਸੋਂ, ਆਰਜਾ! ਸ੍ਰਵਣ ਕਰ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|