Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aarsee. ਸ਼ੀਸ਼ਾ, ਦਰਪਣ। looking glass, mirror; mirrored finger-ring. ਉਦਾਹਰਨ: ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ Raga Maajh 3, Asatpadee 10, 4:1 (P: 115).
|
SGGS Gurmukhi-English Dictionary |
mirror.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small mirror set on a ring, ring with inset mirror worn by ladies usu. on the thumb.
|
Mahan Kosh Encyclopedia |
ਸੰ. ਆਦਰਸ਼. ਨਾਮ/n. ਸ਼ੀਸ਼ਾ. ਦਰਪਣ. ਆਈਨਾ. “ਇਹੁ ਮਨੁ ਆਰਸੀ, ਕੋਈ ਗੁਰਮੁਖਿ ਵੇਖੈ.” (ਮਾਝ ਅ: ਮਃ ੩) “ਜੈਸੇ ਤਾਰੋ ਤਾਰੀ ਔਰ ਆਰਸੀ ਸਨਾਹ ਸਸਤ੍ਰ.” (ਭਾਗੁ ਕ) ਦੇਖੋ- ਆਈਨਾ। 2. ਇਸਤ੍ਰੀਆਂ ਦਾ ਇੱਕ ਗਹਿਣਾ, ਜਿਸ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ. ਇਹ ਅੰਗੂਠੇ ਵਿੱਚ ਪਹਿਨੀਦਾ ਹੈ. “ਕਹਾਂ ਸੁ ਆਰਸੀਆਂ ਮੁਹਿ ਬੰਕੇ?” (ਮਾਝ ਅ: ਮਃ ੧) 3. ਆਲਸੀ ਦੀ ਥਾਂ ਭੀ “ਆਰਸੀ” ਸ਼ਬਦ ਆਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|